Daily Post TV, the "Journalism of Hope," is committed to revolutionizing news with innovative programming and a cutting-edge presentation style.

Joined September 2022
Photos and videos
ਵਿਆਹ ਦੇ ਬੰਧਨ 'ਚ ਬੱਝੇ AAP ਆਗੂ Harsukhinder Singh ਬੱਬੀ ਬਾਦਲ ਦਾ ਬੇਟਾ, ਵਿਆਹ ਸਮਾਗਮ 'ਚ ਰਾਜਪਾਲ ਕਟਾਰੀਆ ਸਣੇ ਪਹੁੰਚੀਆਂ ਕਈ ਪੰਥਕ ਸਖਸ਼ੀਅਤਾਂ #AAPPunjab #harsukhindersingh #marriage #LatestNews #DailypostTV
15
ਪ੍ਰੇਮੀ ਨੇ ਚੂੜੇ ਵਾਲੀ ਕੁੜੀ ਦੇ ਮਾਰੀ ਗੋ/ਲੀ ਪਤੀ ਨਾਲ ਜਾਂਦੀ ਕੁੜੀ ਨੂੰ ਰਾਹ ਵਿੱਚ ਰੋਕਿਆ #LatestNews #PunjabiNews #husband #wife #newlymarriedcouple #DailypostTV
28
'ਭਾਣਾ ਮੰਨ ਲੈਨੇ ਆ ਕਿ ਨਹੀਂ ਰਿਲੀਜ਼ ਹੋ ਸਕਦੀ ਫ਼ਿਲਮ' 'ਪੰਜਾਬ 95' 'ਤੇ ਫਿਰ ਛਲਕਿਆ Diljit Dosanjh ਦਾ ਦਰਦ #diljitdosanjh #punjab #latestupdate #dailyposttv
27
ਜੇ ਬੋਲਣਾ ਹੈ ਸ਼ਤਰੂਘਨ ਸਿਨਹਾ ਦਾ ਫੇਮਸ ਡਾਇਲਾਗ 'ਖ਼ਾਮੋਸ਼', ਤਾਂ ਲੈਣੀ ਪੈਣੀ ਹੈ ਪਰਮਿਸ਼ਨ #ShatrughanSinha #khamosh #famous #LatestNews #dailypost #DailypostTV
6
ਮਸ਼ਹੂਰ ਕੁਸ਼ਤੀ ਖਿਡਾਰੀ ਤੇ ਗਾਇਕ K.S Makhan ਸ਼੍ਰੋਮਣੀ ਅਕਾਲੀ ਦਲ 'ਚ ਮੁੜ ਹੋਏ ਸ਼ਾਮਿਲ #ksmakhan #LatestUpdates #PunjabiNews #dailypost #DailypostTV
5
40 ਸਾਲ ਦੀ ਉਮਰ 'ਚ Shikhar Dhawan ਨੇ ਕਰਵਾਇਆ ਦੂਜਾ ਵਿਆਹ। ਪਤਨੀ Sophie Shine ਨਾਲ ਤਸਵੀਰਾਂ ਕੀਤੀਆਂ ਸਾਂਝੀਆਂ ! #ShikharDhawan #SophieShine #marriage #LatestNews #LatestUpdates #cricketer #DailypostTV
50
Sophie Shine ਨਾਲ ਵਿਆਹ ਦੇ ਬੰਧਨ 'ਚ ਬੱਝੇ ਸਾਬਕਾ ਕ੍ਰਿਕਟਰ Shikhar Dhawan, Yuzvendra Chahal ਸਣੇ ਕਈ ਨਾਮੀ ਹਸਤੀਆਂ ਨੇ ਵੀ ਕੀਤੀ ਸ਼ਿਰਕਤ #LatestNews #SophieShine #ShikarDhawan #NewsUpdate #DailypostTV
54
ਵੱਖਰੇ ਅੰਦਾਜ਼ 'ਚ Priyanka Chopra ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਤੁਸੀਂ ਵੀ ਦੇਖੋ ਤੇ ਕਰੋ ਕੁਮੈਂਟ #priyankachopra #fans #images #photoshoot #stunninglook #glamerous #DailypostTV
70
ਅਮਰੀਕਾ ਵਿੱਚ ਸੜਕ ਹਾਦਸੇ 'ਚ ਪੰਜਾਬੀ ਮੁੰਡੇ ਦੀ ਮੌਤ #PunjabiNews #NewsUpdate #america #punjabiboy #LatestNews #DailypostTV
8
'ਪੰਜਾਬ 'ਚ BJP ਦੀ ਸਰਕਾਰ ਆ ਗਈ #PunjabiNews #NewsUpdate #LatestNews #BJPGovernment #DailypostTV
2
Social Media 'ਤੇ Pregnancy ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ Sargun Mehtaਨੇ ਪਾਈ ਝਾੜ #NewsUpdate #LatestNews #sargunmehta #pregnancy #todaynews #DailypostTV
12
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਠ ਮੌਕੇ Ambulance ਰਾਹੀਂ ਪਹੁੰਚੇ Jagtar Singh Hawara ਦੇ ਮਾਤਾ ਜੀ ! #bandisingh #PunjabiNews #LatestNews #NewsUpdate #ambulance #jagtarsinghhawara #DailypostTV
6
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਠ.. #bandisingh #ambulance #NewsUpdate #LatestNews #release #DailypostTV
3
Shikhar Dhawan ਤੇ Sophie Shine ਦੇ ਸੰਗੀਤ ਦੀਆਂ ਖੂਬਸੂਰਤ ਤਸਵੀਰਾਂ ! #ShikharDhawan #SophieShine #LatestNews #LatestUpdates #sangeet #DailypostTV
56
ਸਾਨੂੰ ਪੰਜਾਬੀ ਬੋਲੀ ਦੇ ਵਾਰਿਸ ਹੋਣ ‘ਤੇ ਮਾਣ ਹੈ #SukhbirSinghBadal #ShiromaniAkaliDal #LatestNews #PunjabiNews #DailypostTV
19
ਮਾਂ ਬੋਲੀ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ ਜਾਓਗੇ #CMMann #BhagwantMann #AAPPunjab #AamAadmiParty #DailypostTV
6
ਭਾਰਤੀ ਕ੍ਰਿਕਟਰ Rahul Chahar ਦਾ ਪਤਨੀ ਨਾਲ ਹੋਇਆ ਤਲਾਕ #rahulchahar #IndianCricketer #divorce #LatestUpdates #DailypostTV
22
ਪੰਜਾਬ 'ਚ ਸਾਬਕਾ ਮੁੱਖ ਸਕੱਤਰ VK Janjua 'ਤੇ ਚੱਲੇਗਾ ਭ੍ਰਿਸ਼ਟਾਚਾਰ ਦਾ ਮਾਮਲਾ #punjab #LatestNews #PunjabiNews #LatestUpdates #VkJanjua #DailypostTV #AAPPunjab
29
ਪੰਜਾਬ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਰੈਲੀ ਦਾ ਪੋਸਟਰ ਕੀਤਾ ਗਿਆ ਜਾਰੀ #RahulGandhi #LatestNews #NewsUpdate #barnala #Manrega #DailypostTV
11